ਫਿਰੋਜ਼ਪੁਰ ਰੈਲੀ ‘ਚ ਨਹੀਂ ਜਾਣਗੇ PM; ਖ਼ਰਾਬ ਮੌਸਮ ਕਾਰਨ ਹੁਸੈਨੀਵਾਲਾ ਤੋਂ ਦਿੱਲੀ ਵਾਪਿਸ ਪਰਤੇ PM MODI

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਹੀ ਪੰਜਾਬ ਪਹੁੰਚੇ ਸਨ। ਇਸ ਤੋਂ ਬਾਅਦ ਉਹ ਹੁਸੈਨੀਵਾਲਾ ਬਾਰਡਰ ‘ਤੇ ਵੀ ਗਏ ਪਰ ਉਸ ਤੋਂ ਬਾਅਦ ਰੈਲੀ ‘ਚ ਨਹੀਂ ਗਏ। ਇਸ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ। ਪੀਐਮ ਮੋਦੀ ਹੁਸੈਨੀਵਾਲਾ ਤੋਂ ਸਿੱਧੇ ਦਿੱਲੀ ਪਰਤ ਰਹੇ … Continue reading ਫਿਰੋਜ਼ਪੁਰ ਰੈਲੀ ‘ਚ ਨਹੀਂ ਜਾਣਗੇ PM; ਖ਼ਰਾਬ ਮੌਸਮ ਕਾਰਨ ਹੁਸੈਨੀਵਾਲਾ ਤੋਂ ਦਿੱਲੀ ਵਾਪਿਸ ਪਰਤੇ PM MODI